ਪਤੰਗਾ


ਦੀਵੇ ਦੀ ਲੋਅ
ਤੇਜੀ ਨਾਲ ਆ ਸੜਿਆ
ਉੱਡਦਾ ਪਤੰਗਾ

ਹਰਿੰਦਰ ਅਨਜਾਣ

ਲੋਹੜੀ


ਲੋਹੜੀ ਦੀ ਸ਼ਾਮ
ਗਲੀ-ਗੁਆਂਡ ਢੋਲ-ਢਮੱਕੇ
ਠੰਡੀ ਕੁਰਸੀ, ਕੱਲਾ ਬੈਠਾਂ

ਹਰਦਿਲਬਾਗ ਸਿੰਘ ਗਿੱਲ