ਜੱਫੀ


ਸਿਲ੍ਹੀਆਂ ਅੱਖਾਂ 
ਖਿੜਿਆ ਚੇਹਰਾ 
ਘੁਟ ਕੇ ਜੱਫੀ

ਹਰਦਿਲਬਾਗ ਸਿੰਘ ਗਿੱਲ 

ਪਤੌੜ


ਮਾਘੀ ਦਾ ਮੇਲਾ
ਅਖਬਾਰੀ ਕਾਗਜ਼ ਤੇ ਰੱਖ ਕੇ ਖਾਧੇ
ਗੋਭੀ ਦੇ ਪਤੌੜ*

*’ਪਤੌੜ’ ਸ਼ਬਦ ਪਹਿਲਾਂ ‘ਪਕੌੜਿਆਂ’ ਲਈ ਵਰਤਿਆ ਜਾਂਦਾ ਸੀ -ਹੁਣ ਸ਼ਾਇਦ ਇਹ ਸ਼ਬਦ ਆਮ ਪ੍ਰਚੱਲਤ ਨਹੀਂ ਹੈ

ਹਰਵਿੰਦਰ ਧਾਲੀਵਾਲ