ਖ਼ੰਜਰ


ਦੰਗਈ–
ਧਰਮ ਅਸਥਾਨ ਅਗੋਂ ਲੰਘਣ ਲੱਗਿਆਂ
ਲਕੋ ਰਿਹਾ ਖ਼ੰਜਰ

ਨਿਰਮਲ ਬਰਾੜ

Advertisements

ਬੋਲੀਆਂ


ਲੋਕ ਬੋਲੀਆਂ –
ਪਰਦੇਸ਼ ਵਿੱਚ ਯਾਦ ਆਈਆਂ
ਚਾਚੀਆਂ ਤਾਈਆਂ

ਹਰਵਿੰਦਰ ਧਾਲੀਵਾਲ