ਬੇਰੀ


ਸਿਰ ਤੇ ਸੂਰਜ
ਪੱਤਿਆ ਤੇ ਪ੍ਰਕਾਸ਼ ਝਿਲਮਿਲਾਵੇ
ਸਰੋਵਰ ਕੰਢੇ ਬੇਰੀ

ਰਾਜਿੰਦਰ ਘੁੰਮਣ

Advertisements