ਬੋਟ


ਨਵ- ਜੰਮਿਆ ਬੋਟ
ਅਧ ਖੁਲੀਆਂ ਅੱਖਾਂ
ਮਾਲੀ ਮਾਰਿਆ ਕਸ ਗੁਲੇਲਾ

ਦਿਲਪ੍ਰੀਤ ਕੌਰ ਚਾਹਲ