ਗੁਲਾਬ


ਚੇਤ ਮਹੀਨਾ
ਤੜਕਸਾਰ ਮਹਿਕਣ
ਖਿੜੇ ਗੁਲਾਬ

Advertisements

ਪੰਖੜੀ


ਜਨਮ ਦਿਨ –
ਸੂਹੇ ਗੁਲਾਬ ਤੋਂ ਝੜੀ
ਇੱਕ ਹੋਰ ਪੰਖੜੀ

Advertisements

ਚਿੜੀ


ਚੁੱਪ ਸੰਦੇਸ਼
ਬੁਧ ਦੇ ਬੁੱਲਾਂ ਤੋਂ ਚੁਗੇ ਚੋਗਾ
ਨਿੱਕੀ ਜਿਹੀ ਚਿੜੀ

Advertisements

ਤਸਵੀਰ


ਅਜਾਇਬ ਘਰ
ਦੀਵਾਰ ਤੇ ਟੰਗੀ
ਇੱਕ ਹੋਰ ਤਸਵੀਰ

Advertisements

ਕਾਂ


‎…..
ਨਹਿਰ ਕਿਨਾਰੇ
ਬੈਠੀ ਕਿਸ ਮਾਰ ਤੇ
ਕਾਵਾਂ ਦੀ ਕਤਾਰ

Advertisements

ਫੁੱਫੜ


ਫੁੱਫੜ ਆਖ
ਬੁਝਾ ਦਿੱਤੀ ਮੋਮਬੱਤੀ
ਲਾਟੂ ਜਗੇ

Advertisements