March 7, 2012 by Harvinder Dhaliwal ਧੂੜ Surmeet Maavi ਸੁਨਹਿਰੀ ਧੁੱਪ — ਝੁੱਗੀ ਦੀਆਂ ਝੀਥਾਂ ‘ਚੋਂ ਜਗਮਗਾਈ ਧੂੜ
March 7, 2012 by Harvinder Dhaliwal ਫੁੱਲਕਾਰੀ Amanpreet Pannu ਅੰਬਰੀਂ ਤਾਰੇ ਫੁੱਲਕਾਰੀ ਕੱਢਦਿਆਂ ਖੁੱਭੀ ਪੋਟੇ ‘ਚ ਸੂਈ
March 7, 2012 by Harvinder Dhaliwal ਦੋ ਹਾਇਕੂ Gurmeet Jassi ਸੰਝ ਵੇਲਾ ਨੁੱਕਰੇ ਪਿਆ ਚਰਖਾ ਸੱਖਣਾ ਤ੍ਰਿੰਝਣ ……………….. ਤੁਫ਼ਾਨੀ ਰਾਤ ਲਹਿਰਾਂ ਤੇ ਡੋਲ ਰਹੀ ਇੱਕਲੀ ਕਿਸ਼ਤੀ