ਪੱਥਰ


 

ਵਗਦੀ ਨਦੀ
ਚੀਕਣੇ  ਕੰਢੇ ਤੇ ਪਿਆ
ਸੁਰਮਈ ਪੱਥਰ