ਭਾਨ


 

ਕਲਸ਼ ਦਾ ਪਰਛਾਂਵਾਂ
ਛੋਹ ਰਿਹਾ ਪਾਟੀਆਂ ਅੱਡੀਆਂ
ਕਟੋਰੇ ‘ਚ ਖਨਕੀ ਭਾਨ