ਭਲਵਾਨ


ਆਥਣ ਦੀ ਲਾਲੀ
ਢਹਿ ਗਿਆ ਦੰਗਲ ‘ਚ
ਭਲਵਾਨ