ਪਰਾਂਦਾ


ਸਿਖਰ ਦੁਪਹਿਰਾ–
ਅਜੇ ਤੱਕ ਨਹੀਂ ਸੁੱਕਿਆ
ਕਿੱਲੀ ‘ਤੇ ਪਰਾਂਦਾ