ਸਾਬਣ


ਸਾਬਣ ਦੀ ਟਿੱਕੀ
ਲਾਹ ਰਹੀ ਮੈਲ
ਬਾਹਰੋਂ ਬਾਹਰੋਂ