ਸੱਗੀ ਫੁੱਲ


ਬੈਠਦਾ ਬੋਤਾ
ਛਾਲ ਮਾਰ ਉੱਤਰਦੀ ਦਾ
ਹਿੱਲਿਆ ਸੱਗੀ ਫੁੱਲ