ਬੱਲੀ


Sarbjot Singh Behl

ਚੇਤ ਦੀ ਚੋਦਹਵੀਂ
ਚੰਨ ਨੂੰ ਛੇੜੇ
ਕਣਕ ਦੀ ਬੱਲੀ