ਮੋਰ


ਪੱਕੀਆਂ ਕਣਕਾਂ
ਕੱਚੀ ਕੰਧੋਲੀ ਤੋਂ ਉੱਡਿਆ
ਸ਼ਾਹ ਨੀਲਾ ਮੋਰ