ਗੁੰਬਦ


 

ਅਧੀ ਰਾਤ ਲਿਸ਼ਕਿਆ
ਤਾਜ ਮਹਲ ਦਾ ਗੁੰਬਦ
ਚੰਨ ਦਾ ਪ੍ਰਕਾਸ਼