ਪੱਤਾ


 

ਪੱਚ ਲੱਗੀ ਸੜਕ
ਬੁੱਲੇ ਸੰਗ ਤੇਜੀ ਨਾਲ ਭੱਜਿਆ
ਇੱਕ ਸਾਵਾ ਪੱਤਾ