ਮੱਖੀ


ਦੁਪਿਹਰ–
ਠੰਡੇ ਘੜੇ ਤੇ ਆ ਬੈਠੀ
ਇਕ ਮਧੂ ਮੱਖੀ