ਮਹਿਕ


 

Sukhwinder Walia

ਦੂਰੋਂ ਆਵੇ
ਮੋਤੀਏ ਦੀ ਮਹਿਕ
ਹਵਾ ਨਾਲ