ਹੰਝੂ


ਢਲ਼ੀਆਂ ਤਰਕਾਲ਼ਾਂ …
ਉਸ ਦੀ ਤਸਵੀਰ ਤੇ ਡਿਗੇ
ਦੋ ਸਲੂਣੇ ਹੰਝੂ