ਚਿੜੀਆਂ


ਸੁਬ੍ਹਾ ਦੀਆਂ ਰਿਸ਼ਮਾਂ
ਨਿੱਕੇ ਪੈਰਾਂ ਦੇ ਖੜਾਕ ‘ਤੇ
ਉੱਡੀਆਂ ਚਿੜੀਆਂ