ਹੇਕ


ਚਾਨਣੀ ਰਾਤ
ਨੱਕੇ ਮੋੜਦਾ ਲਾਵੇ ਉਚੀ
ਮਿਰਜੇ ਦੀ ਹੇਕ