ਪੰਖੜੀਆਂ


ਜੇਠ ਦੀ ਧੁੱਪ
ਕਾਲੇ ਕੇਂਦਰ ‘ਚੋਂ ਨਿਕਲੀਆਂ
ਸਫੈਦ ਪੰਖੜੀਆਂ