ਤੇਜ਼ਾਬ


ਕਾਡਿਆਂ ਦਾ ਭੌਣ
ਗੁਆਂਢੀ ਪਾਵੇ ਤੇਜ਼ਾਬ
ਕੁੱਤਾ ਤੇ ਮੈਂ
ਖੜੇ ਦੇਖੀਏ…
ਭਾਦੋਂ ਦਾ ਲੌਢਾ ਵੇਲਾ