ਡਾਕੀਆ


ਢਲਦਾ ਦਿਨ –
ਉਤਰ ਰਹੀ ਚੁਬਾਰੇ ਤੋਂ
ਉਡੀਕਦੀ ਡਾਕੀਆ