August 20, 2012 by Harvinder Dhaliwal ਈਦ Harvinder Dhaliwal ਗੋਰੇ ਮੁੱਖ ਤੋਂ ਉਸ ਹਟਾਇਆ ਕਾਲਾ ਬੁਰਕਾ ਈਦ ਦਾ ਚੰਨ
August 20, 2012 by Harvinder Dhaliwal ਪਰਛਾਂਵਾਂ Surmeet Maavi humid afternoon – the shadow of eucalyptus enters my open window ਹੁੰਮਸ ਭਰੀ ਦੁਪਹਿਰ – ਮੇਰੀ ਖਿੜਕੀ ਅੰਦਰ ਲੰਘ ਆਇਆ ਸਫੈਦੇ ਦਾ ਪਰਛਾਂਵਾਂ
August 20, 2012 by Harvinder Dhaliwal ਈਦ Harvinder Dhaliwal ਨੀਲਾ ਅੰਬਰ – ਮਸੀਤ ਦੇ ਗੁੰਬਦ ਨੂੰ ਛੂਹਿਆ ਈਦ ਦਾ ਚੰਨ
August 20, 2012 by Harvinder Dhaliwal ਈਦ Gurmukh Bhandohal Raiawal ਈਦ ਦਾ ਚੰਨ ~ ਸਾਹਮਣੇ ਚੁਬਾਰੇ ਚੋਂ ਮਹਿੰਦੀ ਦੀ ਮਹਿਕ
August 20, 2012 by Harvinder Dhaliwal ਕਿਲਕਾਰੀ Prem Menon ਗੰਗਾ ਕਿਨਾਰਾ – ਖਪਰੈਲ ਦੀ ਝੋਂਪੜੀ ‘ਚ ਬੱਚੇ ਦੀ ਕਿਲਕਾਰੀ