ਨਿਸ਼ਾਨ


ਅਨਾਮਿਕਾ ਉਂਗਲੀ–
ਦਿਨਾਂ ‘ਚ ਮਿਟ ਗਿਆ
ਮੋੜੇ ਛੱਲੇ ਦਾ ਨਿਸ਼ਾਨ