ਰੁੱਖ


ਪਹੁ-ਫੁਟਾਲਾ
ਸੂਰਜੀ ਕਿਰਨਾ ਨਾਲ ਦਿਸਿਆ
ਪਾਣੀ ਵਿਚਲਾ ਰੁੱਖ

ਸਟਰਾਬੇਰੀ


頬伝う
滴胸打つ
いちご味

rolls down her cheek

a drop touches…..
the taste of strawberry

hoho tsutau
shizuku mune utsu
ichigo aji

ਉਸਦੀ ਗੱਲ੍ਹ ਤੋਂ ਤਿਲਕ
ਛੋਹ ਗਿਆ ਇੱਕ ਅਥਰੂ –
ਸਟਰਾਬੇਰੀ ਦਾ ਸਵਾਦ
ਅਨੁਵਾਦ – ਅਜੇਪਾਲ ਸਿੰਘ ਗਿੱਲ