ਧੁਨ


ਪੀਲੇ ਪੱਤੇ –
ਦੂਰ ਕੁਟੀਆ ‘ਚੋਂ ਆਈ ਉਹੋ
ਬੰਸਰੀ ਦੀ ਧੁਨ