ਪੱਤੇ


ਅੰਤਿਮ ਮੁਲਾਕਾਤ-
ਅਚਾਨਕ ਨਜ਼ਰੀ ਪਏ
ਕੁਝ ਝੜਦੇ ਪੱਤੇ

ਅਜਨਬੀ


ਫੁੱਲਾਂ ਦੀ ਦੁਕਾਨ ‘ਚ
ਇੱਕ ਅਜਨਬੀ ਨੇ ਖ਼ਰੀਦਿਆ
ਆਖ਼ਿਰੀ ਗੁਲਦਸਤਾ
ਗੁਲਾਬੀ ਲਾਲ ਚਿੱਟੇ ਫੁੱਲ
ਇੱਕ ਨਜ਼ਰ ਏਧਰ ਵੇਖ , ਲੈ ਗਿਆ