ਮੱਖਣ


ਪਹਿਲੀ ਧੁੰਦ ~
ਬੁਰਕੀ ਨਾਲ ਮਸਾਂ ਰੋਕਿਆ
ਖੁਰਦਾ ਮੱਖਣ