ਪਿੰਨੀਆਂ


ਪੋਹ ਮਹੀਨਾ
ਮਾਂ ਨੇ ਗੋਰੀ ਅੱਗੇ ਰੱਖੀਆ
ਅਲਸੀ ਦੀਆ ਪਿੰਨੀਆਂ