ਓਸ


ਪਹਿਲੇ ਬੁੱਲੇ ਝੜੀ
ਨਿੰਮ ਤੇ ਪਈ ਓਸ –
ਨਾਨਕਾ ਘਰ