ਪਤੰਗ


ਲੋਹੜੀ ਦੀ ਸ਼ਾਮ-
ਉਸਦਾ ਨਾਂ ਲਿਖ ਚੜਾਈ
ਛਿਪਦੇ ਨੂੰ ਪਤੰਗ