ਧੌਲਾ


ਸਰਦ ਘੁਸਮੁਸਾ –
ਉਸ ਦੀ ਦਾੜ੍ਹੀ ਅੰਦਰ
ਇੱਕ ਹੋਰ ਧੌਲਾ