ਲਗਰ


ਗਹਿਰੀ ਚੁੱਪ –

ਤੂਤ ਦੀ ਲਗਰ ‘ਤੇ ਟਿਕਿਆ

ਚਿੱਬਾ ਚੰਨ