ਲੀਕ


ਬਰਸਾਤੀ ਸ਼ਾਮ . . .
ਪਹਾੜ ਦੀ ਟੀਸੀ ‘ਤੇ ਉਭਰੀ
ਰੋਸ਼ਨੀ ਦੀ ਲੀਕ