ਜੱਫੀ


ਸਿਲ੍ਹੀਆਂ ਅੱਖਾਂ 
ਖਿੜਿਆ ਚੇਹਰਾ 
ਘੁਟ ਕੇ ਜੱਫੀ

ਹਰਦਿਲਬਾਗ ਸਿੰਘ ਗਿੱਲ 
Advertisements

ਚਿੱਠੀ


ਚਿਠੀ ਖੋਲੀ
ਅੱਖੀਆਂ ਰੁਕੀਆਂ
ਤੇਰੇ ਨਾਂ ਤੇ
ਨਿੱਕਲੇ ਹੰਝੂ 
ਚਿਠੀ ਬੰਦ

ਅਮਿਤ ਸ਼ਰਮਾ

Advertisements

ਪੈੜਾਂ


ਥਲਾਂ ਦੀ ਸੁਆਣੀ
ਪੰਜ ਮੀਲ ਪੈੜਾਂ
ਇੱਕ ਘੜਾ ਪਾਣੀ

Sarbjot Singh Behl

Advertisements

ਬੱਦਲੀ


ਪੋਹ ਦਾ ਚੰਦ
ਤੇਜੀ ਨਾਲ ਢੱਕ ਰਹੀ
ਕਾਲੀ ਬੱਦਲੀ

Harinder Anjaan

Advertisements