ਪਿੱਪਲ


ਕਬੂਤਰਾਂ ਦੀ ਗੁਟਰਗੂੰ –
ਢੱਠੇ ਮਕਬਰੇ ਉੱਤੇ ਲਿਸ਼ਕੇ
ਨਿੱਕਾ ਜਿਹਾ ਪਿੱਪਲ