ਨਮੋਲੀਆਂ


ਪੀਂਘ ਦਾ ਹੁਲਾਰਾ . . .
ਮੇਰੀ ਬੁੱਕਲ ‘ਚ ਝੜੀਆਂ
ਸੁੱਕੀਆਂ ਨਮੋਲੀਆਂ