May 8, 2013 by Harvinder Dhaliwal ਉਡੀਕ Gurmukh Bhandohal Raiawal ਸਿਆਲੂ ਧੁੱਪ . . . ਖਾਲੀ ਫਰਸ਼ ਤੇ ਫੈਲੀ ਲੰਮੀ ਉਡੀਕ
September 7, 2012 by Harvinder Dhaliwal ਕੂੰਜਾਂ Mandeep Maan ਢਲਦਾ ਦਿਨ ਅਖੀਆਂ ਚ ਹੰਝੂ ਲਈ ਵੇਖੇ ਮੁੜਦੀ ਕੂੰਜਾਂ ਦੀ ਡਾਰ
August 10, 2012 by Harvinder Dhaliwal ਉਡੀਕ Rosie Mann scent of quisqualis – humming while waiting for the sun ਮਧੂਮਾਲਤੀ ਦੀ ਖ਼ੁਸ਼ਬੂ – ਗੁਣ ਗੁਣਾਉਂਦਿਆਂ ਕਰ ਰਹੀ ਸੂਰਜ ਦੀ ਉਡੀਕ
May 12, 2012 by Harvinder Dhaliwal ਬੂਰ Jatinder Kaur ਅੰਬੀਆਂ ਨੂੰ ਬੂਰ ਦੰਦਾਂ ਚ ਚੁੰਨੀ ਲੈ ਵੇਖੇ ਰਾਹ ਵੱਲ ਦੂਰ