ਕਵਿਤਾ


ਅਲਸੀ ਦੇ ਫੁੱਲ –
ਮੇਰੇ ਮੱਥੇ ਦੀ ਤਿਓੜੀ ‘ਚ
ਅਣਕਹੀ ਕਵਿਤਾ