ਚਿਨਾਰ


ਪਹਾੜ ਤੋਂ ਵੀ ਉੱਚਾ
ਟੀਸੀ ਤੇ ਉਗਿਆ
ਚਿਨਾਰ ਦਾ ਰੁੱਖ

ਹਰਵਿੰਦਰ ਤਾਤਲਾ