ਪੱਤਾ


ਪੱਤਝੜੀ ਸ਼ਾਮ-
ਤਿੜਕੀ ਐਨਕ ਕੋਲ ਆ ਡਿਗਾ
ਸੁੱਕਾ ਪੱਤਾ