ਇਲਾਚੀ ਪੰਜਾਬੀ ਹਾਇਕੂ
https://tearoomhaiku.wordpress.com/
Category Archives:
ਖੇਤੀਬਾੜੀ
January 28, 2012
by
Harvinder Dhaliwal
ਵਹਿੜਕਾ
ਲਿਸ਼ਕਦੀ ਧੁੱਪ
ਲਿਸ਼ਕੇ ਖਰਖਰੇ ਨਾਲ ਨਹਾਇਆ
ਬੱਗਾ ਵਹਿੜਕਾ
ਚਰਨ ਗਿੱਲ
January 26, 2012
by
Dilpreet Kaur
ਤਰੇਲ
ਸੂਰਜ ਸਵਾ ਨੇਜ਼ੇ
ਬਰਸੀਮ ਤੋ ਤਰੇਲ ਉੱਡਦੀ ਵੇਖੇ
ਤੱਪੜ ਦਾਤੀ ਫੜ
January 8, 2012
by
Harvinder Dhaliwal
ਅੰਬੀ
ਦੀਪੀ ਸੈਰ
ਕੱਚੀ ਅੰਬੀ
ਦੰਦੀ ਵੱਢ
ਅੱਖ ਮੀਚੇ
January 6, 2012
by
Harvinder Dhaliwal
ਬੱਗੇ
ਨੀਲਾ ਫੋਰਡ
ਦੇਖ ਸੁੰਨੀ ਖੁਰਲੀ
ਯਾਦ ਔਣ ਬੱਗੇ
ਦੀਪੀ ਸੈਰ
Post navigation
Privacy & Cookies: This site uses cookies. By continuing to use this website, you agree to their use.
To find out more, including how to control cookies, see here:
Cookie Policy