ਚਟਣੀ


ਚੌਂਕੇ ਬੈਠੀ

ਚਟਣੀ ਰਗੜੇ

ਸਿਰ ਸੂਹਾ ਸ਼ਾਲੂ

ਹਰਵਿੰਦਰ ਧਾਲੀਵਾਲ

ਫੋਟੋ :ਜੈਸਮੀਨ ਜੱਸੀ ਤੋਂ ਧੰਨਵਾਦ ਸਾਹਿਤ