ਵੈਲਨਟਾਈਨ ਡੇ


ਵੈਲਨਟਾਈਨ ਡੇ ਤੇ:

ਮੰਮੀ ਵਾਸ਼ਰੂਮ ‘ਚ

ਨਿੱਕੀ ਚੁਗ ਰਹੀ

ਵੰਗਾਂ ਦੇ ਟੋਟੇ

ਮੂੰਹ ਲਕੋਈ ਪਿਆ

ਡੈਡੀ ਰਜਾਈ ‘ਚ