ਧੂੜ


ਹੋਲੀ ਦੀ ਸ਼ਾਮ—
ਪਤਨੀ ਲਈ ਘਰ ਲੈ ਚੱਲਿਆ
ਦਿਹਾੜੀ ਦੀ ਧੂੜ