ਰੰਗ


ਪੋਹ ਦਾ ਪਾਲਾ …
ਗੁਲਦੌਦੀ ਦੇ ਫੁੱਲਾਂ ਤੇ ਖਿੜੇ
ਤਿਤਲੀ ਦੇ ਰੰਗ