ਸੂਰਜ


ਪੱਤੇ ਪੱਤੇ ‘ਤੇ ਚੜ੍ਹਿਆ
ਵਰ੍ਹੇ ਦਾ ਆਖਰੀ ਸੂਰਜ …
ਤ੍ਰੇਲ ਭਿੱਜੀ ਸਵੇਰ